Welcome to MissWorldPunjaban.com

ਦੁਨੀਆਂ ਭਰ ਦੀਆਂ ਸੁੰਦਰ – ਸ਼ੁਸ਼ੀਲ ਪੰਜਾਬੀ ਮੁਟਿਆਰਾਂ ਲਈ ਇਕ ਖੂਬਸੂਰਤ ਪਲੇਟ ਫਾਰਮ – ਜਿਥੇ ਕੋਈ ਵੀ ਮੁਟਿਆਰ ਆਪਣੀਆਂ ਅੱਖਾਂ ਵਿਚ ਸ਼ਰਮ-ਹਿਆ ਦਾ ਸੁਰਮਾਂ ਪਾ, ਅਪਣੇ ਸੱਭਿਆਚਾਰ ਤੇ ਵਿਰਸੇ ਦੀ ਵਲਗਣ ਵਿਚ ਰਹਿ, ਕੁੱਦਰਤ ਵਲੋਂ ਬਖਸ਼ੇ ਹੁਸਨ, ਲਿਆਕਤ, ਦਿਮਾਗੀ ਤੀਖਣ-ਬੁਧੀ ‘ਤੇ ਆਪਣੇ ਉਚੇ-ਸੁਚੇ ਵਿਚਾਰਾਂ ਦਾ ਖੂਬਸੂਰਤੀ ਤੇ ਸ਼ਾਲੀਨਤਾ ਨਾਲ ਪ੍ਰਗਟਾਵਾ ਕਰ, ਰਾਤੋ ਰਾਤ ਸੁਪਰ ਸਟਾਰ ਬਣ ਸਕਦੀ ਹੈ !

Chairman's Message

ਸੱਭ ਤੋਂ ਸੋਹਣਾ ਪਹਿਰਾਵਾ ਤੇਰਾ, ਤੂੰ ਮਾਣ ਏਸ ਤੇ ਕਰਿਆ ਕਰ ! 

                                             ਚੁੰਨੀ ਤਾਂ ਬਖਸ਼ੀ ਇਜ਼ਤ ਹੈ, ਇਹਨੂੰ ਹਰ ਦਮ ਸਿਰ ਤੇ ਧਰਿਆ ਕਰ !

ਸ਼ੇਰ ਬੱਚੀਏ ਭੁੱਲਕੇ ਤੋਰ ਤੂੰ ਮਿਰਗਾਂ ਦੀ, ਪੱਛਮੀ ਤਰਜ਼ ਦਿਆਂ ਰੈੰਪਾ ਤੇ,       

                                                 ਤੂੰ ਕੈਟ ਵਾਕ ਨਾਂ ਕਰਿਆ ਕਰ, ਨਾ ਤੋਰ ਬਿੱਲੀ ਦੀ ਤੁਰਿਆ ਕਰ !

jsdhatt

GRAND Finale coming in ASUTRALIA

Coming this year (2024) First time in Australia.

Applicant must be PUNJABI Origin, Regardless Marital Status, Religion and Country.

ELLIGIBILTY: Age: between 18-30 yr, Height: above 5′ 4″, Weight: Less than 70 KG/155 Lbs

  • Please download the Entry Form.
  • Compete it as per attached Instructions. 
  • SCAN only two Pages of Entry Form  and Send it on India’s WhatsApp No +91 98725 45678 or (+61) 439 077 133
     or
    email jasmerdhatt@gmail.com along with TWO DECENT PHOTOS (one close and one full  length) and a dance video of two mint. 
  • Bring Hard Copy of Form, Declaration and proofs at the time of Auditions.
  • Auditions Dates will Declare Soon.
  • Jasmer Dhatt Founder & Chairman-Director WhatsApp: +91 98725 45678
  • Neeru Virk, CEO, Miss and Mrs. Queensland, Australia  (+61) 439 077 133 

MISS INDIA PUNJABAN 2022

Aventia Institute

Grow Money

DRESS DESIGNER

WOODBINE BENQUET

PHOTOGRAPHER

About Us

Sardar Jasmer Singh Dhatt the Founder Chairman-Director of Miss WORLD PANJABAN® is the instrumental brain, who conceived the idea to serve and honour Punjabi beauty in a different way. His firm conviction of appraising beauty without exhibiting it on the stage-ramps impelled him to initiate an exclusive beauty Pageant in which beauty would be appraised in decent apparels. Being a veteran of Punjabi culture, he found the answer to his conviction through his own culture. Thus he pioneered Miss WORLD PANJABAN® a beauty contest totally based on Punjabi dance, dress, folklore and cultural quiz.

DSC08900
Scroll to Top