trophy
 
 

Welcome to MissWorldPunjaban.com

ਦੁਨੀਆਂ ਭਰ ਦੀਆਂ ਸੁੰਦਰ - ਸ਼ੁਸ਼ੀਲ ਪੰਜਾਬੀ ਮੁਟਿਆਰਾਂ ਲਈ ਇਕ ਖੂਬਸੂਰਤ ਪਲੇਟ ਫਾਰਮ - ਜਿਥੇ ਕੋਈ ਵੀ ਮੁਟਿਆਰ ਆਪਣੀਆਂ ਅੱਖਾਂ ਵਿਚ ਸ਼ਰਮ-ਹਿਆ ਦਾ ਸੁਰਮਾਂ ਪਾ, ਅਪਣੇ ਸੱਭਿਆਚਾਰ ਤੇ ਵਿਰਸੇ ਦੀ ਵਲਗਣ ਵਿਚ ਰਹਿ, ਕੁੱਦਰਤ ਵਲੋਂ ਬਖਸ਼ੇ ਹੁਸਨ, ਲਿਆਕਤ, ਦਿਮਾਗੀ ਤੀਖਣ-ਬੁਧੀ 'ਤੇ ਆਪਣੇ ਉਚੇ-ਸੁਚੇ ਵਿਚਾਰਾਂ ਦਾ ਖੂਬਸੂਰਤੀ ਤੇ ਸ਼ਾਲੀਨਤਾ ਨਾਲ ਪ੍ਰਗਟਾਵਾ ਕਰ, ਰਾਤੋ ਰਾਤ ਸੁਪਰ ਸਟਾਰ ਬਣ ਸਕਦੀ ਹੈ !

Chairman's Message

ਸੱਭ ਤੋਂ ਸੋਹਣਾ ਪਹਿਰਾਵਾ ਤੇਰਾ, ਤੂੰ ਮਾਣ ਏਸ ਤੇ ਕਰਿਆ ਕਰ !
ਚੁੰਨੀ ਤਾਂ ਬਖਸ਼ੀ ਇਜ਼ਤ ਹੈ, ਇਹਨੂੰ ਹਰ ਦਮ ਸਿਰ ਤੇ ਧਰਿਆ ਕਰ !
ਸ਼ੇਰ ਬੱਚੀਏ ਭੁੱਲਕੇ ਤੋਰ ਤੂੰ ਮਿਰਗਾਂ ਦੀ, ਪੱਛਮੀ ਤਰਜ਼ ਦਿਆਂ ਰੈੰਪਾ ਤੇ,
ਤੂੰ ਕੈਟ ਵਾਕ ਨਾਂ ਕਰਿਆ ਕਰ, ਨਾ ਤੋਰ ਬਿੱਲੀ ਦੀ ਤੁਰਿਆ ਕਰ !

Founder & Chairman-Director Jasmer Singh Dhatt

International Exclusive Beauty Pageant Since 1993

Jasmer Dhatt's

Miss WORLD PANJABAN 2020

COMING SOON

Registration OPEN NOW for the PANJABANZ from all over World

Canadian Panjaban can apply for Wild Card Entry

*****

as the Preliminary event of this unique pageant

Wellington Punjabi Women Association Inc.
presents

Sabhyacharak Beauty event 

Miss PANJABAN Newzealand 2020

on 25th April 2020 at 32 Event Centre, Lower Hutt, Wellington NZ

for details & Sponsorship contact Ms. Navneet Braich +64 20 4009 7606
*****


Download Entry Form Fill it and email us jasmerdhatt@gmail.com after Scan with Photos and dance videos.

 Bring Hard Copy of this at the time of Auditions.

Jasmer Dhatt Founder & Chairman Whatsapp: +91 98725 45678



 
 

       

Miss Punjaban Newzealand 2020

Coming Soon


Miss Canada Punjaban 2019

Winners of Miss Canada Punjaban 2019 with organisors.


Winners of Miss World Punjaban 2017

Miss World Punjaban 2017 Winner Gurpreet Kaur Haryana, 1st runner up Simran Bamrah Delhi, 2nd runerup Sukhdeep Jhajj Canada